Tree Growing Effort Continues
- Details
- Category: Media Reports
ਅੱਜ ਮਿਤੀ 29-08-2022 ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵੱਲੋ ਦੇਸ਼ ਭਗਤ ਸੰਤ ਬਾਬਾ ਵਿਸਾਖਾ ਸਿੰਘ ਜੀ ਕਾਮਾਗਾਟਾਮਾਰੂ(ਆਈ ਟੀ ਆਈ)ਸਰਹਾਲੀ ਵਿਖੇ ਮਜੋੂਦਾ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਜੀ,ਪ੍ਰਿੰਸੀਪਲ ਸੁਰਿੰਦਰਜੀਤ ਸਿੰਘ ਅਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਲੱਗਪੱਗ 600 ਦੇ ਕਰੀਬ ਰੁੱਖ ਲਗਾਏ ਗਏ ਜਿਸ ਵਿੱਚ ਸੁਹੰਜਨਾਂ,ਨਿੰਮ,ਜਾਮਨ,ਟਾਹਲੀ,ਬਕੈਂਨ,ਅਮਰੂਦ,ਬੇਰੀ,ਸੁਖਚੈਂਨ ਅਤੇ ਨਾਲ ਕਲੋਰੋ ਦਵਾਈ ਦਾ ਬੂਟਿਆ ਨੂੰ ਛੜਕਾ ਕੀਤਾ ਗਿਆ ।

Gurpuri.com





